ਵਿਿਦਆਰਥੀ ਸਹਾਇਕ ਸੇਵਾਵਾਂ
1. ਘੱਟ ਗਿਣਤੀ, ਅਨੁਸੂਚਿਤ ਜਾਤੀ/ਅਨਸੂਚਿਤ ਕਬੀਲੇ, ਪੱੱਛੜੀ ਸ਼ੇ੍ਰਣੀ ਲਈ ਵਜ਼ੀਫੇ ਉੱਪਲੱਬਧ ਕਰਵਾਏ ਜਾਂਦੇ ਹਨ।
2. ਰਾਜ ਅਤੇ ਰਾਸ਼ਟਰੀ ਮਾਨਤਾ ਪ੍ਰਾਪਤ ਸਕੂਲਾਂ/ਕਾਲਜਾਂ ਵਿੱਚ ਨੌਕਰੀਆਂ ਲਈ ਸਹਾਇਤਾ ਉਪਲੱਬਧ ਕਰਵਾਈ ਜਾਂਦੀ ਹੈ।
3. ਯੂਥ ਅਤੇ ਹੈਰੀਟੇਜ ਫੈਸਟੀਵਲ ਵਿੱਚ ਯਕੀਨੀ ਭਾਗੀਦਾਰੀ।
4. ਜੋਨਲ ਅਤੇ ਅੰਤਰ ਜੋਨਲ ਅਧਿਆਪਨ ਪ੍ਰਤੀਯੋਗਤਵਾਂ ਵਿੱਚ ਹਿੱਸੇਦਾਰੀ।
5. ਅੰਤਰ ਕਾਲਜ, ਅੰਤਰ-ਯੂਨੀਵਰਸਿਟੀ ਖੇਡ ਮੁਕਾਬਲਿਆਂ ਵਿੱਚ ਯਕੀਨੀ ਭਾਗੀਦਾਰੀ।
6. ਸੰਸਥਾ ਵਿੱਚ ਹੁਸ਼ਿਆਰ ਬੱਚਿਆਂ ਦੀ ਫੀਸ ਸਰਬੱਤ ਦਾ ਭਲਾ ਸੰਸਥਾ ਦੁਆਰਾ ਭਰੀ ਜਾਂਦੀ ਹੈ।
7. ਅੰਤਰ-ਕਾਲਜ ਸਕਿੱਲ-ਇਨ-ਟੀਚਿੰਗ ਮੁਕਾਬਲੇ ਹਰ ਸਾਲ ਸੰਸਥਾ ਵਿੱਚ ਕਰਵਾਏ ਜਾਂਦੇ ਹਨ।
8. ਰੈੱਡ ਰਿਬਨ ਕਲੱਬ ਵਿੱਚ ਵਿਿਦਆਰਥੀਆਂ ਦੀ ਭਾਗੀਦਾਰੀ ਕਰਵਾਈ ਜਾਂਦੀ ਹੈ।
9. ਵਿਅਕਤੀਤਵ ਨਿਖਾਰ ਲਈ ਵਿਸ਼ੇਸ਼ ਕਲਾਸਾਂ ਦਾ ਪ੍ਰਬੰਧ ਹੈ।
10. ਰਾਸ਼ਟਰੀ ਸੇਵਾ ਸਕੀਮ ਵਿੱਚ ਯਕੀਨੀ ਭਾਗੀਦਾਰੀ।
11. ਫਸ਼ਠਓਠ/ਛਠਓਠ ਦੀ ਤਿਆਰੀ ਲਈ ਕੋਚਿੰਗ ਦਿੱਤੀ ਜਾਂਦੀ ਹੈ।
12. ਂਓਠ ਦੀ ਤਿਆਰੀ ਕਰਵਾਈ ਜਾਂਦੀ ਹੈ।
13. ਅਗਲੇਰੀ ਸਿੱਖਿਆ ਅਤੇ ਨੌਕਰੀ ਲਈ ਸਮੇਂ ਸਮੇਂ ਤੇ ਯੋਗ ਅਗਵਾਈ ਕੀਤੀ ਜਾਂਦੀ ਹੈ।
14. ਵਿਿਦਆਰਥੀਆਂ ਨੂੰ ਮੌਕੇ ਪ੍ਰਦਾਨ ਕਰਨ ਲਈ ਨੌਕਰੀ ਮੇਲਾ ਕਰਵਾਇਆ ਜਾਂਦਾ ਹੈ।
15. ਖੋਜ ਅਧਿਐਨ ਨੂੰ ਸੁਖਾਲਾ ਬਣਾਉਣ ਲਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸੈਮੀਨਾਰ ਤੇ ਵਰਕਸ਼ਾਪਾਂ ਕਰਵਾਈਆਂ ਜਾਂਦੀਆਂ ਹਨ।
16. ਰਾਸ਼ਟਰੀ ਸੂਝ-ਬੂਝ ਲਈ ਟੂਰ ਦਾ ਹਰ ਸਾਲ ਆਯੋਜਨ ਕੀਤਾ ਜਾਂਦਾ ਹੈ।
17. ਅੰਤਰ ਰਾਸ਼ਟਰੀ ਭਾਸ਼ਾ (ਅੰਗਰੇਜੀ) ਵਿੱਚ ਮੁਹਾਰਤ ਲਈ ਵਿਸ਼ੇਸ਼ ਕਲਾਸਾਂ ਲਗਾਈਆਂ ਜਾਂਦੀਆਂ ਹਨ।
18. ਕਾਲਜ ਲਾਇਬ੍ਰੇਰੀ ਵਿੱਚ ਬੁੱਕ ਬੈਂਕ ਰਾਹੀਂ ਗਰੀਬ ਵਿਿਦਆਰਥੀਆਂ ਨੂੰ ਪੜ੍ਹਨ ਲਈ ਕਿਤਾਬਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
19. ਐਮ.ਐਡ. ਦੇ ਖੋਜ ਕਾਰਜ ਲਈ ਤਜਰਬੇਕਾਰ ਅਧਿਆਪਕ ਹਨ।
ਕਾਲਜ ਦੀਆਂ ਖਾਸ ਵਿਸ਼ੇਸ਼ਤਾਵਾਂ
1. ਕਾਲਜ ਵਿੱਚ ਯੋਗ ਅਤੇ ਤਜਰਬੇਕਾਰ ਸਟਾਫ ਮੌਜੂਦ।
2. ਪਿਛਲੇ ਬਾਰਾਂ ਸਾਲਾਂ ਤੋਂ ਸਭ ਤੋਂ ਘੱਟ ਫੀਸਾਂ ਅਤੇ ਸਭ ਤੋਂ ਵੱਧ ਸ਼ਾਨਦਾਰ ਨਤੀਜੇ।
3. ਲੜਕੇ ਅਤੇ ਲੜਕੀਆਂ ਲਈ ਹੋਸਟਲ ਦੀ ਸੁਵਿਧਾ ਉਪਲਬਧ ।